Impara Lingue Online! |
||
|
|
| ||||
ਮਾਰਥਾ ਕੀ ਕਰਦੀ ਹੈ?
| ||||
ਉਹ ਇੱਕ ਦਫਤਰ ਵਿੱਚ ਕੰਮ ਕਰਦੀ ਹੈ।
| ||||
ਉਹ ਕੰਪਿਊਟਰ ਦਾ ਕੰਮ ਕਰਦੀ ਹੈ।
| ||||
ਮਾਰਥਾ ਕਿੱਥੇ ਹੈ?
| ||||
ਸਿਨੇਮਾਘਰ ਵਿੱਚ।
| ||||
ਉਹ ਇੱਕ ਫਿਲਮ ਵੇਖ ਰਹੀ ਹੈ।
| ||||
ਪੀਟਰ ਕੀ ਕਰਦਾ ਹੈ?
| ||||
ਉਹ ਵਿਸ਼ਵਵਿਦਿਆਲੇ ਵਿੱਚ ਪੜ੍ਹਾਉਂਦਾ ਹੈ।
| ||||
ਉਹ ਭਾਸ਼ਾਵਾਂ ਪੜ੍ਹਾ ਰਿਹਾ ਹੈ।
| ||||
ਪੀਟਰ ਕਿੱਥੇ ਹੈ?
| ||||
ਕੈਫੇ ਵਿੱਚ।
| ||||
ਉਹ ਕਾਫੀ ਪੀ ਰਿਹਾ ਹੈ।
| ||||
ਉਹਨਾਂ ਨੂੰ ਕਿੱਥੇ ਜਾਣਾ ਚੰਗਾ ਲੱਗਦਾ ਹੈ?
| ||||
ਸੰਗੀਤ ਸਮਾਰੋਹ ਵਿੱਚ।
| ||||
ਉਹਨਾਂ ਨੂੰ ਸੰਗੀਤ ਸੁਣਨਾ ਚੰਗਾ ਲੱਗਦਾ ਹੈ।
| ||||
ਉਹਨਾਂ ਨੂੰ ਕਿੱਥੇ ਜਾਣਾ ਚੰਗਾ ਨਹੀਂ ਲੱਗਦਾ ਹੈ?
| ||||
ਡਿਸਕੋ ਵਿੱਚ।
| ||||
ਉਹਨਾਂ ਨੂੰ ਨੱਚਣਾ ਚੰਗਾ ਨਹੀਂ ਲੱਗਦਾ।
| ||||