Impara Lingue Online! |
||
|
|
| ||||
ਬਰਫ ਸਫੈਦ ਹੁੰਦੀ ਹੈ।
| ||||
ਸੂਰਜ ਪੀਲਾ ਹੁੰਦਾ ਹੈ।
| ||||
ਸੰਤਰਾ ਨਾਰੰਗੀ ਹੁੰਦਾ ਹੈ।
| ||||
ਚੈਰੀ ਲਾਲ ਹੁੰਦੀ ਹੈ।
| ||||
ਅਕਾਸ਼ ਨੀਲਾ ਹੁੰਦਾ ਹੈ।
| ||||
ਘਾਹ ਹਰਾ ਹੁੰਦਾ ਹੈ।
| ||||
ਮਿੱਟੀ ਭੂਰੀ ਹੁੰਦੀ ਹੈ।
| ||||
ਬੱਦਲ ਸਲੇਟੀ ਰੰਗ ਦੇ ਹੁੰਦੇ ਹਨ।
| ||||
ਟਾਇਰ ਕਾਲੇ ਹੁੰਦੇ ਹਨ।
| ||||
ਬਰਫ ਦਾ ਰੰਗ ਕਿਹੜਾ ਹੁੰਦਾ ਹੈ? ਸਫੈਦ
| ||||
ਸੂਰਜ ਦਾ ਰੰਗ ਕਿਹੜਾ ਹੁੰਦਾ ਹੈ? ਪੀਲਾ
| ||||
ਸੰਤਰੇ ਦਾ ਰੰਗ ਕਿਹੜਾ ਹੁੰਦਾ ਹੈ? ਨਰੰਗੀ
| ||||
ਚੈਰੀ ਦਾ ਰੰਗ ਕਿਹੜਾ ਹੁੰਦਾ ਹੈ?ਲਾਲ
| ||||
ਅਕਾਸ਼ ਦਾ ਰੰਗ ਕਿਹੜਾ ਹੁੰਦਾ ਹੈ? ਨੀਲਾ
| ||||
ਘਾਹ ਦਾ ਰੰਗ ਕਿਹੜਾ ਹੁੰਦਾ ਹੈ?ਹਰਾ
| ||||
ਮਿੱਟੀ ਦਾ ਰੰਗ ਕਿਹੜਾ ਹੁੰਦਾ ਹੈ? ਭੂਰਾ
| ||||
ਬੱਦਲ ਦਾ ਰੰਗ ਕਿਹੜਾ ਹੁੰਦਾ ਹੈ?ਸਲੇਟੀ
| ||||
ਟਾਇਰਾਂ ਦਾ ਰੰਗ ਕਿਹੜਾ ਹੁੰਦਾ ਹੈ? ਕਾਲਾ
| ||||