Impara Lingue Online! |
||
|
|
| ||||
ਕੀ ਤੁਸੀਂ ਸਿਗਰਟ ਪੀਂਦੇ ਹੋ?
| ||||
ਜੀ ਹਾਂ, ਪਹਿਲਾਂ ਪੀਂਦਾ / ਪੀਂਦੀ ਸੀ।
| ||||
ਪਰ ਹੁਣ ਨਹੀਂ ਪੀਂਦਾ / ਪੀਂਦੀ ਹਾਂ।
| ||||
ਜੇ ਮੈਂ ਸਿਗਰਟ ਪੀਵਾਂ ਤਾਂ ਕੀ ਤੁਹਾਨੂੰ ਤਕਲੀਫ ਹੋਵੇਗੀ?
| ||||
ਜੀ ਨਹੀਂ, ਬਿਲਕੁਲ ਨਹੀਂ।
| ||||
ਮੈਨੂੰ ਤਕਲੀਫ ਨਹੀਂ ਹੋਵੇਗੀ।
| ||||
ਕੀ ਤੁਸੀਂ ਕੁਝ ਪੀਵੋਗੇ?
| ||||
ਇੱਕ ਬ੍ਰਾਂਡੀ?
| ||||
ਜੀ ਨਹੀਂ, ਹੋ ਸਕੇ ਤਾਂ ਇੱਕ ਬੀਅਰ
| ||||
ਕੀ ਤੁਸੀਂ ਬਹੁਤ ਯਾਤਰਾ ਕਰਦੇ ਹੋ?
| ||||
ਜੀ ਹਾਂ, ਜ਼ਿਆਦਾਤਰ ਕੰਮ ਦੇ ਲਈ।
| ||||
ਪਰ ਹੁਣ ਅਸੀਂ ਇੱਥੇ ਛੁੱਟੀਆਂ ਦੇ ਲਈ ਆਏ / ਆਈਆਂ ਹਾਂ।
| ||||
ਕਿੰਨੀ ਗਰਮੀ ਹੈ!
| ||||
ਹਾਂ, ਅੱਜ ਬਹੁਤ ਗਰਮੀ ਹੈ।
| ||||
ਆਓ ਛੱਜੇ ਤੇ ਚੱਲੀਏ।
| ||||
ਕੱਲ੍ਹ ਇੱਥੇ ਇੱਕ ਪਾਰਟੀ ਹੈ।
| ||||
ਕੀ ਤੁਸੀਂ ਵੀ ਆਉਣਵਾਲੇ ਹੋ?
| ||||
ਜੀ ਹਾਂ, ਸਾਨੂੰ ਵੀ ਬੁਲਾਇਆ ਗਿਆ ਹੈ।
| ||||