Impara Lingue Online! |
||
|
|
| ||||
ਉਹ ਮੋਟਰਸਾਈਕਲ ਤੇ ਜਾਂਦਾ ਹੈ।
| ||||
ਉਹ ਸਾਈਕਲ ਤੇ ਜਾਂਦਾ ਹੈ।
| ||||
ਉਹ ਪੈਦਲ ਜਾਂਦਾ ਹੈ।
| ||||
ਉਹ ਜਹਾਜ਼ ਤੇ ਜਾਂਦਾ ਹੈ।
| ||||
ਉਹ ਕਿਸ਼ਤੀ ਤੇ ਜਾਂਦਾ ਹੈ।
| ||||
ਉਹ ਤੈਰ ਰਿਹਾ ਹੈ।
| ||||
ਕੀ ਇੱਥੇ ਖਤਰਨਾਕ ਹੈ?
| ||||
ਕੀ ਇਕੱਲਿਆਂ ਸੈਰ ਕਰਨਾ ਖਤਰਨਾਕ ਹੈ?
| ||||
ਕੀ ਰਾਤ ਵਿੱਚ ਟਹਿਲਣਾ ਖਤਰਨਾਕ ਹੈ?
| ||||
ਅਸੀਂ ਭਟਕ ਗਏ ਹਾਂ।
| ||||
ਅਸੀਂ ਗਲਤ ਰਸਤੇ ਤੇ ਹਾਂ।
| ||||
ਸਾਨੂੰ ਪਿੱਛੇ ਮੁੜਨਾ ਚਾਹੀਦਾ ਹੈ।
| ||||
ਇੱਥੇ ਗੱਡੀ ਕਿੱਥੇ ਖੜੀ ਕੀਤੀ ਜਾ ਸਕਦੀ ਹੈ?
| ||||
ਕੀ ਇੱਥੇ ਗੱਡੀ ਖੜ੍ਹੀ ਕਰਨ ਲਈ ਜਗਾਹ ਹੈ?
| ||||
ਇੱਥੇ ਕਿੰਨੇ ਸਮੇਂ ਤੱਕ ਗੱਡੀ ਖੜ੍ਹੀ ਕੀਤੀ ਜਾ ਸਕਦੀ ਹੈ?
| ||||
ਕੀ ਤੁਸੀਂ ਸਕੀਇੰਗ ਕਰਦੇ ਹੋ?
| ||||
ਕੀ ਤੁਸੀਂ ਸਕੀ – ਲਿਫਟ ਤੋਂ ਉਤਰ ਜਾਓਗੇ?
| ||||
ਕੀ ਇੱਥੇ ਸਕੀ ਕਿਰਾਏ ਤੇ ਲਈ ਜਾ ਸਕਦੀ ਹੈ?
| ||||