Impara Lingue Online! |
||
|
|
| ||||
ਇੱਥੇ ਸਭ ਤੋਂ ਨਜ਼ਦੀਕ ਪੈਟਰੋਲ ਪੰਪ ਕਿੱਥੇ ਹੈ?
| ||||
ਮੇਰਾ ਟਾਇਰ ਫਟ ਗਿਆ ਹੈ।
| ||||
ਕੀ ਤੁਸੀਂ ਪਹੀਆ ਬਦਲ ਸਕਦੇ ਹੋ।
| ||||
ਮੈਨੂੰ ਇੱਕ – ਦੋ ਲਿਟਰ ਡੀਜ਼ਲ ਚਾਹੀਦਾ ਹੈ।
| ||||
ਪੈਟਰੋਲ ਖਤਮ ਹੋ ਗਿਆ ਹੈ।
| ||||
ਕੀ ਤੁਹਾਡੇ ਕੋਲ ਪੈਟਰੋਲ ਦਾ ਡੱਬਾ ਹੈ?
| ||||
ਮੈਂ ਕਿੱਥੋਂ ਫੋਨ ਕਰ ਸਕਦਾ / ਸਕਦੀ ਹਾਂ?
| ||||
ਮੈਨੂੰ ਟੋਇੰਗ ਸੇਵਾ ਦੀ ਲੋੜ ਹੈ।
| ||||
ਮੈਂ ਗੈਰਜ ਲੱਭ ਰਿਹਾ / ਰਹੀ ਹਾਂ।
| ||||
ਇੱਕ ਦੁਰਘਟਨਾ ਹੋਈ ਹੈ।
| ||||
ਇੱਥੇ ਸਭ ਤੋਂ ਨਜ਼ਦੀਕ ਟੈਲੀਫੋਨ ਬੂਥ ਕਿੱਥੇ ਹੈ?
| ||||
ਕੀ ਤੁਹਾਡੇ ਕੋਲ ਮੋਬਾਈਲ ਫੋਨ ਹੈ?
| ||||
ਸਾਨੂੰ ਮਦਦ ਦੀ ਲੋੜ ਹੈ।
| ||||
ਡਾਕਟਰ ਨੂੰ ਬੁਲਾਓ।
| ||||
ਪੁਲਿਸ ਨੂੰ ਬੁਲਾਓ।
| ||||
ਕਿਰਪਾ ਕਰਕੇ ਆਪਣੇ ਕਾਗਜ਼ ਦਿਖਾਓ।
| ||||
ਕਿਰਪਾ ਕਰਕੇ ਆਪਣਾ ਲਾਈਸੈਂਸ ਦਿਖਾਓ।
| ||||
ਕਿਰਪਾ ਕਰਕੇ ਆਪਣੀ ਗੱਡੀ ਦੇ ਕਾਗਜ਼ ਵਿਖਾਓ।
| ||||