Impara Lingue Online! |
||
|
|
| ||||
ਚੰਗਾ ਹੋਣਾ
| ||||
ਸਾਡੀ ਇੱਛਾ ਹੈ।
| ||||
ਸਾਡੀ ਕੋਈ ਇੱਛਾ ਨਹੀਂ ਹੈ।
| ||||
ਡਰ ਲੱਗਣਾ
| ||||
ਮੈਨੂੰ ਡਰ ਲੱਗਦਾ ਹੈ।
| ||||
ਮੈਨੂੰ ਡਰ ਨਹੀਂ ਲੱਗਦਾ।
| ||||
ਵਕਤ ਹੋਣਾ
| ||||
ਉਸਦੇ ਕੋਲ ਵਕਤ ਹੈ।
| ||||
ਉਸਦੇ ਕੋਲ ਵਕਤ ਨਹੀਂ ਹੈ।
| ||||
ਅੱਕ ਜਾਣਾ
| ||||
ਉਹ ਅੱਕ ਗਈ ਹੈ।
| ||||
ਉਹ ਨਹੀਂ ਅੱਕੀ ਹੈ।
| ||||
ਭੁੱਖ ਲੱਗਣਾ
| ||||
ਕੀ ਤੁਹਾਨੂੰ ਭੁੱਖ ਲੱਗੀ ਹੈ?
| ||||
ਕੀ ਤੁਹਾਨੂੰ ਭੁੱਖ ਨਹੀਂ ਲੱਗੀ?
| ||||
ਪਿਆਸ ਲੱਗਣਾ
| ||||
ਉਹਨਾਂ ਨੂੰ ਪਿਆਸ ਲੱਗੀ ਹੈ।
| ||||
ਉਹਨਾਂ ਨੂੰ ਪਿਆਸ ਨਹੀਂ ਲੱਗੀ।
| ||||