Impara Lingue Online! |
||
|
|
| ||||
ਜ਼ਰੂਰੀ ਗੱਲਾਂ
| ||||
ਮੈਂ ਚਿੱਠੀ ਭੇਜਣੀ ਹੈ।
| ||||
ਮੈਂ ਹੋਟਲ ਨੂੰ ਪੈਸੇ ਦੇਣੇ ਹਨ।
| ||||
ਤੂੰ ਜਲਦੀ ਜਾਗਣਾ ਹੈ।
| ||||
ਤੂੰ ਬਹੁਤ ਕੰਮ ਕਰਨਾ ਹੈ।
| ||||
ਤੂੰ ਸਮੇਂ ਤੇ ਜਾਣਾ ਹੈ।
| ||||
ਉਸਨੇ ਪੈਟਰੋਲ ਲੈਣਾ ਹੈ।
| ||||
ਉਸਨੇ ਆਂਪਣੀ ਗੱਡੀ ਠੀਕ ਕਰਵਾਉਣੀ ਹੈ।
| ||||
ਉਸਨੇ ਆਪਣੀ ਗੱਡੀ ਧਵਾਉਣੀ ਹੈ।
| ||||
ਉਸਨੇ ਖਰੀਦਦਾਰੀ ਕਰਨੀ ਹੈ।
| ||||
ਉਸਨੇ ਘਰ ਸਾਫ ਕਰਨਾ ਹੈ।
| ||||
ਉਸਨੇ ਕੱਪੜੇ ਧੋਣੇ ਹਨ।
| ||||
ਅਸੀਂ ਤੁਰੰਤ ਸਕੂਲ ਜਾਣਾ ਹੈ।
| ||||
ਅਸੀਂ ਤੁਰੰਤ ਕੰਮ ਤੇ ਜਾਣਾ ਹੈ।
| ||||
ਅਸੀਂ ਤੁਰੰਤ ਡਾਕਟਰ ਕੋਲ ਜਾਣਾ ਹੈ।
| ||||
ਤੁਸੀਂ ਬੱਸ ਦੀ ਉਡੀਕ ਕਰਨੀ ਹੈ।
| ||||
ਤੁਸੀਂ ਟ੍ਰੇਨ ਦੀ ਉਡੀਕ ਕਰਨੀ ਹੈ।
| ||||
ਤੁਸੀਂ ਟੈਕਸੀ ਦੀ ਉਡੀਕ ਕਰਨੀ ਹੈ।
| ||||