Impara Lingue Online! |
||
|
|
| ||||
ਉਸਦੇ ਕੋਲ ਇੱਕ ਕੁੱਤਾ ਹੈ।
| ||||
ਕੁੱਤਾ ਵੱਡਾ ਹੈ।
| ||||
ਉਸਦੇ ਕੋਲ ਇੱਕ ਵੱਡਾ ਕੁੱਤਾ ਹੈ।
| ||||
ਉਸਦਾ ਇੱਕ ਘਰ ਹੈ।
| ||||
ਘਰ ਛੋਟਾ ਹੈ।
| ||||
ਉਸਦਾ ਘਰ ਛੋਟਾ ਹੈ।
| ||||
ਉਹ ਇੱਕ ਹੋਟਲ ਵਿੱਚ ਰਹਿੰਦਾ ਹੈ।
| ||||
ਹੋਟਲ ਸਸਤਾ ਹੈ।
| ||||
ਉਹ ਇੱਕ ਸਸਤੇ ਹੋਟਲ ਵਿੱਚ ਰਹਿੰਦਾ ਹੈ।
| ||||
ਉਸਦੇ ਕੋਲ ਇੱਕ ਗੱਡੀ ਹੈ।
| ||||
ਗੱਡੀ ਮਹਿੰਗੀ ਹੈ।
| ||||
ਉਸਦੇ ਕੋਲ ਇੱਕ ਮਹਿੰਗੀ ਗੱਡੀ ਹੈ।
| ||||
ਉਹ ਇੱਕ ਨਾਵਲ ਪੜ੍ਹ ਰਿਹਾ ਹੈ।
| ||||
ਨਾਵਲ ਨੀਰਸ ਹੈ।
| ||||
ਉਹ ਇੱਕ ਨੀਰਸ ਨਾਵਲ ਪੜ੍ਹ ਰਿਹਾ ਹੈ।
| ||||
ਉਹ ਇੱਕ ਫਿਲਮ ਦੇਖ ਰਹੀ ਹੈ।
| ||||
ਫਿਲਮ ਦਿਲਚਸਪ ਹੈ।
| ||||
ਉਹ ਇੱਕ ਦਿਲਚਸਪ ਫਿਲਮ ਦੇਖ ਰਹੀ ਹੈ।
| ||||