Impara Lingue Online! |
||
|
|
| ||||
ਲਿਖਣਾ
| ||||
ਉਸਨੇ ਇੱਕ ਚਿੱਠੀ ਲਿਖੀ।
| ||||
ਉਸਨੇ ਇੱਕ ਕਾਰਡ ਲਿਖਿਆ।
| ||||
ਪੜ੍ਹਨਾ
| ||||
ਉਸਨੇ ਇੱਕ ਰਸਾਲਾ ਪੜ੍ਹਿਆ।
| ||||
ਅਤੇ ਉਸਨੇ ਇੱਕ ਕਿਤਾਬ ਪੜ੍ਹੀ।
| ||||
ਲੈਣਾ
| ||||
ਉਸਨੇ ਇੱਕ ਸਿਗਰਟ ਲਈ।
| ||||
ਉਸਨੇ ਚਾਕਲੇਟ ਦਾ ਇੱਕ ਟੁਕੜਾ ਲਿਆ।
| ||||
ਉਹ ਬੇਵਫਾ ਸੀ, ਪਰ ਉਹ ਲੜਕੀ ਵਫਾਦਾਰ ਸੀ।
| ||||
ਆਹ ਆਲਸੀ ਸੀ ਪਰ ਉਹ ਲੜਕੀ, ਮਿਹਨਤੀ ਸੀ।
| ||||
ਉਹ ਗਰੀਬ ਸੀ, ਪਰ ਉਹ ਲੜਕੀ ਧਨਵਾਨ ਸੀ।
| ||||
ਉਸ ਕੋਲ ਪੈਸੇ ਨਹੀਂ ਸਨ, ਸਗੋਂ ਉਸ ਦੇ ਸਿਰ ਕਰਜ਼ਾ ਸੀ।
| ||||
ਉਸਦੀ ਕਿਸਮਤ ਨਹੀਂ ਸੀ, ਸਗੋਂ ਬਦਕਿਸਮਤੀ ਸੀ।
| ||||
ਉਸਦੇ ਕੋਲ ਸਫਲਤਾ ਨਹੀਂ ਸੀ, ਸਗੋਂ ਅਸਫਲਤਾ ਸੀ।
| ||||
ਉਹ ਸੰਤੁਸ਼ਟ ਨਹੀਂ ਸੀ, ਸਗੋਂ ਅਸੰਤੁਸ਼ਟ ਸੀ।
| ||||
ਉਹ ਖੁਸ਼ ਨਹੀਂ ਸੀ, ਸਗੋਂ ਦੁਖੀ ਸੀ।
| ||||
ਉਹ ਮਿਲਾਪੜਾ ਨਹੀਂ ਸੀ, ਸਗੋਂ ਰੁੱਖਾ ਸੀ।
| ||||