Impara Lingue Online! |
||
|
|
| ||||
ਟੈਲੀਫੋਨ ਕਰਨਾ
| ||||
ਮੈਂ ਟੈਲੀਫੋਨ ਕੀਤਾ ਹੈ।
| ||||
ਮੈਂ ਬਾਰ – ਬਾਰ ਟੈਲੀਫੋਨ ਕੀਤਾ ਹੈ।
| ||||
ਪੁੱਛਣਾ
| ||||
ਮੈਂ ਪੁੱਛਿਆ ਹੈ।
| ||||
ਮੈਂ ਬਾਰ – ਬਾਰ ਪੁੱਛਿਆ ਹੈ।
| ||||
ਸੁਣਾਉਣਾ
| ||||
ਮੈਂ ਸੁਣਾਇਆ ਹੈ।
| ||||
ਮੈਂ ਪੂਰੀ ਕਹਾਣੀ ਸੁਣਾਈ ਹੈ।
| ||||
ਸਿੱਖਣਾ
| ||||
ਮੈਂ ਸਿੱਖਿਆ ਹੈ।
| ||||
ਮੈਂ ਸਾਰੀ ਸ਼ਾਮ ਸਿੱਖਿਆ ਹੈ।
| ||||
ਕੰਮ ਕਰਨਾ
| ||||
ਮੈਂ ਕੰਮ ਕੀਤਾ ਹੈ।
| ||||
ਮੈਂ ਪੂਰਾ ਦਿਨ ਕੰਮ ਕੀਤਾ ਹੈ।
| ||||
ਖਾਣਾ
| ||||
ਮੈਂ ਖਾਧਾ ਹੈ।
| ||||
ਮੈਂ ਸਾਰਾ ਭੋਜਨ ਖਾ ਲਿਆ ਹੈ।
| ||||