Impara Lingue Online! |
||
|
|
| ||||
ਤੂੰ ਕਿਹੜੀ ਟਾਈ ਲਗਾਈ ਹੈ?
| ||||
ਤੂੰ ਕਿਹੜੀ ਗੱਡੀ ਖਰੀਦੀ ਹੈ?
| ||||
ਤੂੰ ਕਿਹੜਾ ਅਖਬਾਰ ਲਗਵਾਇਆ ਹੋਇਆ ਹੈ?
| ||||
ਤੁਸੀਂ ਕਿਸਨੂੰ ਦੇਖਿਆ ਸੀ?
| ||||
ਤੁਸੀਂ ਕਿਸਨੂੰ ਮਿਲੇ ਸੀ?
| ||||
ਤੁਸੀਂ ਕਿਸਨੂੰ ਪਹਿਚਾਣਿਆ ਸੀ?
| ||||
ਤੁਸੀਂ ਕਦੋਂ ਉੱਠੇ ਹੋ?
| ||||
ਤੁਸੀਂ ਕਦੋਂ ਆਰੰਭ ਕੀਤਾ ਹੈ?
| ||||
ਤੁਸੀਂ ਕਦੋਂ ਖਤਮ ਕੀਤਾ ਹੈ?
| ||||
ਤੁਹਾਡੀ ਦ ਕਦੋਂ ਖੁਲ੍ਹੀ ਸੀ?
| ||||
ਤੁਸੀਂ ਅਧਿਆਪਕ ਕਿਉਂ ਬਣੇ ਸੀ?
| ||||
ਤੁਸੀਂ ਟੈਕਸੀ ਕਿਉਂ ਲਈ ਹੈ?
| ||||
ਤੁਸੀਂ ਕਿੱਥੋਂ ਆਏ ਹੋ?
| ||||
ਤੁਸੀਂ ਕਿੱਥੇ ਗਏ ਸੀ?
| ||||
ਤੁਸੀਂ ਕਿੱਥੇ ਸੀ?
| ||||
ਤੁਸੀਂ ਕਿਸਦੀ ਮਦਦ ਕੀਤੀ ਹੈ?
| ||||
ਤੁਸੀਂ ਕਿਸਨੂੰ ਲਿਖਿਆ ਹੈ?
| ||||
ਤੁਸੀਂ ਕਿਸਨੂੰ ਉੱਤਰ ਦਿੱਤਾ ਹੈ?
| ||||