Impara Lingue Online! |
||
|
|
| ||||
ਯਾਤਰਾ ਚੰਗੀ ਰਹੀ, ਪਰ ਬਹੁਤ ਥਕਾਣ ਵਾਲੀ।
| ||||
ਟ੍ਰੇਨ ਸਮੇਂ ਤੇ ਸੀ, ਪਰ ਇੱਕਦਮ ਭਰੀ ਹੋਈ ਸੀ।
| ||||
ਹੋਟਲ ਆਰਾਮਦਾਇਕ ਸੀ, ਪਰ ਬਹੁਤ ਮਹਿੰਗਾ।
| ||||
ਉਹ ਜਾਂ ਤਾਂ ਬੱਸ ਲਵੇਗਾ ਜਾਂ ਟ੍ਰੇਨ।
| ||||
ਉਹ ਜਾਂ ਤਾਂ ਅੱਜ ਸ਼ਾਮ ਨੂੰ ਆਏਗਾ ਜਾ ਕੱਲ੍ਹ ਸਵੇਰੇ।
| ||||
ਉਹ ਜਾਂ ਤਾਂ ਸਾਡੇ ਨਾਲ ਠਹਿਰੇਗਾ ਜਾਂ ਹੋਟਲ ਵਿੱਚ।
| ||||
ਉਹ ਸਪੇਨੀ ਅਤੇ ਅੰਗਰੇਜ਼ੀ ਦੋਵੇਂ ਹੀ ਬੋਲ ਸਕਦੀ ਹੈ।
| ||||
ਉਹ ਮੈਡ੍ਰਿਡ ਅਤੇ ਲੰਦਨ ਦੋਨਾਂ ਵਿੱਚ ਰਹੀ ਹੈ।
| ||||
ਉਸਨੂੰ ਸਪੇਨ ਅਤੇ ਇੰਗਲੈਂਡ ਦੋਵੇਂ ਹੀ ਪਤਾ ਹਨ।
| ||||
ਉਹ ਸਿਰਫ ਮੂਰਖ ਹੀ ਨਹੀਂ ਆਲਸੀ ਵੀ ਹੈ।
| ||||
ੳਹ ਕੇਵਲ ਸੁੰਦਰ ਹੀ ਨਹੀਂ, ਬੁੱਧੀਮਾਨ ਵੀ ਹੈ।
| ||||
ਉਹ ਕੇਵਲ ਜਰਮਨ ਹੀ ਨਹੀਂ, ਫਰਾਂਸੀਸੀ ਵੀ ਬੋਲਦੀ ਹੈ।
| ||||
ਨਾ ਮੈਂ ਪਿਆਨੋ ਵਜਾ ਸਕਦਾ ਹਾਂ ਨਾ ਗਿਟਾਰ।
| ||||
ਨਾ ਮੈਂ ਵਾਲਜ਼ ਨੱਚ ਸਕਦਾ ਹਾਂ ਨਾ ਸਾਂਬਾ।
| ||||
ਨਾ ਮੈਨੂੰ ਓਪੇਰਾ ਚੰਗਾ ਲੱਗਦਾ ਹੈ ਅਤੇ ਨਾ ਹੀ ਬੈਲੇ।
| ||||
ਤੁਸੀਂ ਜਿੰਨੀ ਜਲਦੀ ਕੰਮ ਕਰੋਗੇ,ਉਨਾਂ ਹੀ ਜਲਦੀ ਤੁਸੀਂ ਪੂਰਾ ਕਰ ਸਕੋਗੇ।
| ||||
ਤੁਸੀਂ ਜਿੰਨਾ ਜਲਦੀ ਆਓਗੇ, ਓਨੀ ਹੀ ਜਲਦੀ ਤੁਸੀਂ ਜਾ ਸਕੋਗੇ।
| ||||
ਕੋਈ ਜਿੰਨਾ ਉਮਰ ਵਿੱਚ ਵਧਦਾ ਹੈ,ਓਨਾ ਹੀ ਉਹ ਆਰਾਮ – ਪਸੰਦ ਹੋ ਜਾਂਦਾ ਹੈ।
| ||||